Gill Inderjit
ਨਵਾਂ ਸ਼ਹਿਰ, 18 ਮਾਰਚ
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਵੱਲੋਂ ਇਸ ਹਲਕੇ ਦੇ ਪਿੰਡ ਜੇਠੂ ਮਜਾਰਾ, ਕੁਲਾਮ ਦਰੀਆ ਪੁਰ, ਪੱਲੀਆ ਕਲਾਂ, ਹੁਸੈਨ ਚੱਕ, ਕਰਿਆਮ ਤੇ ਲੋਧੀ ਪੁਰ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਪਿੱਛੋਂ ਲੋਕ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਲੈਂਬਰ ਸਿੰਘ ਜੇਠੂ ਮਜਾਰਾ ਨੰਬਰਦਾਰ, ਓਮ ਪ੍ਰਕਾਸ਼ ਸੱਲ੍ਹਣ ਕੁਲਾਮ (ਦੋਵੇਂ ਸਾਬਕਾ ਬਸਪਾ ਆਗੂ) ਅਤੇ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮਨਪ੍ਰੀਤ ਬਾਦਲ ਦੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਚਰਨਜੀਤ ਸਿੰਘ ਬਰਾੜ ਨੇ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਪੰਜ-ਪੰਜ ਸਾਲ ਰਾਜ ਕਰਨ ਦੇ ਸੁਫਨਿਆਂ ਨੂੰ ਪੰਜਾਬ ਦੀ ਰਾਜਨੀਤੀ ਵਿਚ ਤੀਜੇ ਬਦਲ ਵਜੋਂ ਮਨਪ੍ਰੀਤ ਬਾਦਲ ਨੂੰ ਸਮੁੱਚੇ ਪੰਜਾਬ ਵਿਚ ਵੱਡਾ ਹੁੰਗਾਰਾ ਮਿਲ ਰਿਹਾ ਹੈ।

कोई टिप्पणी नहीं:
एक टिप्पणी भेजें