शुक्रवार, 2 जनवरी 2015

ਅੱਜ ਤੱਕ ਕਦੇ ਕੌਈ ਮੌਰ ਨਾਈ ਦੀ ਦੁਕਾਨ ਤੇ ਨਹੀ ਗਿਆ

ਅੱਜ ਤੱਕ ਕਦੇ ਕੌਈ ਮੌਰ ਨਾਈ ਦੀ ਦੁਕਾਨ ਤੇ ਨਹੀ ਗਿਆ,,ਵੀ ਮੇਰੇ ਪੰਖ ਕੱਟਦੇ ਤੇ ਮੈਨੂੰ ਮੌਰਨੀ ਵਰਗਾ ਬਣਾਦੇ
ਕੌਈ ਸੇਰ ਵੀ ਨਹੀ ਗਿਆ..ਵੀ ਮੇਰੇ ਗਰਦਨ ਦੇ ਵਾਲ ਕੱਟਦੇ ਤੇ ਮੈਨੂੰ ਸੇਰਨੀ ਵਰਗਾ ਬਣਾਦੇ
ਕੌਈ ਮੁਰਗਾ ਵੀ ਨਹੀ ਗਿਆ..ਵੀ ਮੇਰੀ ਕੰਲਗੀ ਕੱਟਦੇ ਤੇ ਮੈਨੂੰ ਮੁਰਗੀ ਵਰਗਾ ਬਣਾਦੇ
ਐਸੀ ਮੂਰਖਤਾ ਸਿਰਫ ਮਨੁੱਖ ਹੀ ਕਰ ਸਕਦਾ
ਫਿਰ ਚਲਾ ਜਾਦਾਂ ਨਾਈ ਦੀ ਦੁਕਾਨ ਤੇ ਕਹਿੰਦਾ,,ਮੇਰੇ ਸਿਰ ਤੇ ਮੂੰਹ ਦੇ ਵਾਲ ਕੱਟਦੇ ਦੇ ਮੈਨੂੰ ਇਸਤਰੀ ਦੀ ਤਰਾਂ ਬਣਾਦੇ
ਅੱਜ ਤੱਕ ਕਦੇ ਕੌਈ ਮੌਰ ਨਾਈ ਦੀ ਦੁਕਾਨ ਤੇ ਨਹੀ ਗਿਆ,,ਵੀ ਮੇਰੇ ਪੰਖ ਕੱਟਦੇ ਤੇ ਮੈਨੂੰ ਮੌਰਨੀ ਵਰਗਾ ਬਣਾਦੇ
ਕੌਈ ਸੇਰ ਵੀ ਨਹੀ ਗਿਆ..ਵੀ ਮੇਰੇ ਗਰਦਨ ਦੇ ਵਾਲ ਕੱਟਦੇ ਤੇ ਮੈਨੂੰ ਸੇਰਨੀ ਵਰਗਾ ਬਣਾਦੇ...
See More
By Prabhleen Kaur Khalsa

कोई टिप्पणी नहीं: